ਖੇਤੀ ਬਿੱਲਾਂ ਨਾਲ ਪੰਜਾਬ ਨੂੰ ਹਰੇਕ ਸਾਲ 4000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ-ਮਨਪ੍ਰੀਤ ਸਿੰਘ ਬਾਦਲ

 ਨਵੇਂ ਬਿੱਲ ਕਿਸਾਨੀ ਨੂੰ ਬਰਬਾਦ ਕਰਨ ਦੇ ਨਾਲ ਪੇਂਡੂ ਸੈਕਟਰ ਨੂੰ ਕੱਖੋਂ ਹੌਲੇ ਕਰ ਦੇਣਗੇ-ਵਿੱਤ ਮੰਤਰੀ ‘ਤੁਸੀਂ ਸ਼ਿਕਾਰ ਤੇ ਸ਼ਿਕਾਰੀਆਂ ਨਾਲ ਇਕੋ ਵੇਲੇ ਨਹੀਂ ਚੱਲ ਸਕਦੇ’, ਮਨਪ੍ਰੀਤ ਨੇ ਅਕਾਲੀਆਂ ’ਤੇ ਕੱਸਿਆ ਤਨਜ਼  ਚੰਡੀਗੜ, 18 ਸਤੰਬਰ ਸੂਬਾਈ ਵਿਸ਼ਾ ਸੂਚੀ ਵਿੱਚ ਦਰਜ ਵਸਤਾਂ ’ਤੇ ਬਿੱਲ ਪਾਸ ਕਰਕੇ ਸੰਵਿਧਾਨ ਦੇ ਸੰਘੀ ਢਾਂਚੇ ਦੀ ਉਲੰਘਣਾ ਕਰਨ ਲਈ ਐਨ.ਡੀ.ਏ. ਸਰਕਾਰ … Continue reading ਖੇਤੀ ਬਿੱਲਾਂ ਨਾਲ ਪੰਜਾਬ ਨੂੰ ਹਰੇਕ ਸਾਲ 4000 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ-ਮਨਪ੍ਰੀਤ ਸਿੰਘ ਬਾਦਲ